ਸਾਡੇ ਨਾਲ ਸੰਪਰਕ ਕਰੋ

ਜੇ ਤੁਸੀਂ ਕੋਈ ਪੁੱਛਗਿੱਛ ਕਰਨੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਦਿੱਤਾ ਫਾਰਮ ਭਰੋ। ਅਸੀਂ ਤੁਹਾਡੇ ਵੇਰਵੇ ਸਭ ਤੋ ਉਚਿਤ ਵਿਅਕਤੀ ਕੋਲ ਭੇਜਾਂਗੇ ਜੋ ਤੁਹਾਡੇ ਨਾਲ ਜਿੰਨੀ ਜਲਦੀ ਹੋ ਸਕੇ ਸੰਪਰਕ ਕਰੇਗਾ। ਵਿਕਲਪ ਦੇ ਤੌਰ 'ਤੇ ਜੇ ਤੁਹਾਨੂੰ ਪਰਿਵਾਰਾਂ ਦੇ ਕੇਸ ਦੇਖਦੇ ਸਾਡੇ ਵਕੀਲਾਂ ਵਿਚੋਂ ਕਿਸੇ ਨਾਲ ਤੁਰੰਤ ਗੱਲ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਕਿਰਪਾ ਕਰਕੇ +44 344 880 2966 ਉੱਤੇ ਕਾੱਲ ਕਰੋ।

ਤੁਹਾਡੇ ਵੇਰਵੇੇ* = ਲੋੜੀਂਦ

ਇਸ ਪੁੱਛਗਿੱਛ ਦੇ ਸਬੰਧ ਵਿਚ ਤੁਸੀਂ ਸਾਡੇ ਦੁਆਰਾ ਕਿਸ ਤਰ੍ਹਾਂ ਸੰਪਰਕ ਕੀਤਾ ਜਾਣਾ ਚਾਹੋਗੇ:

ਮਿੱਲਜ਼ ਐਂਡ ਰੀਵ (Mills & Reeve) ਇਸ ਫਾਰਮ ਵਿਚ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਸਾਡੀ ਨਿੱਜਤਾ ਨੀਤੀ ਦੇ ਅਨੁਸਾਰ ਵਰਤਣਗੇ। ਤੁਹਾਡੀ ਸਹਿਮਤੀ ਦੇ ਨਾਲ ਅਸੀਂ ਈਮੇਲ ਜਾਂ ਡਾਕ ਦੇ ਰਾਹੀਂ ਸਮੇਂ-ਸਮੇਂ 'ਤੇ ਤੁਹਾਨੂੰ ਉਹ ਆਮ ਅਪਡੇਟ ਭੇਜ ਸਕਦੇ ਹਾਂ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਕਿ ਤੁਹਾਡੀ ਇਨ੍ਹਾਂ ਵਿਚ ਦਿਲਚਸਪੀ ਹੋਵੇਗੀ। ਇਨ੍ਹਾਂ ਵਿਚ ਆਉਣ ਵਾਲੇ ਸਮਾਗਮਾਂ ਦੇ ਨੋਟੀਫਿਕੇਸ਼ਨ ਅਤੇ ਮਹੱਤਵਪੂਰਨ ਕਾਨੂੰਨੀ ਖਬਰਾਂ ਨੂੰ ਸ਼ਾਮਲ ਕਰਦੇ ਅਪਡੇਟ ਜਾਂ ਅਲਰਟ ਸ਼ਾਮਲ ਹਨ। ਤੁਸੀਂ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਕਿਸੇ ਵੀ ਸਮੇਂ ਅਪਡੇਟ ਕਰ ਸਕਦੇ ਹੋ ਅਤੇ ਕੋਈ ਵੀ ਚੀਜ਼ ਜੋ ਤੁਸੀਂ ਪ੍ਰਾਪਤ ਕਰਨ ਦੀ ਇੱਛਾ ਨਹੀਂ ਰੱਖਦੇ ਉਸਦੀ ਸਬਸਕ੍ਰਿਪਸ਼ਨ ਬੰਦ ਕਰ ਸਕਦੇ ਹੋ।

Mills & Reeve Sites navigation
A tabbed collection of Mills & Reeve sites.
Sites